ਮਾਤਾ ਚਿੰਤਪੂਰਨੀ ਦੇ ਦਰਬਾਰ ਲਈ 106 ਵੀਂ ਬੱਸ ਯਾਤਰਾ ਰਵਾਨਾਫਗਵਾੜਾ/ਲੁਧਿਆਣਾ (ਸ਼ਿਵ ਕੌੜਾ)- ਚਿੰਤਪੁਰਨੀ ਸੇਵਾ ਕਮੇਟੀ ਲੁਧਿਆਣਾ ਵੱਲੋਂ 106ਵੀਂ ਬੱਸ ਯਾਤਰਾ ਅੱਜ ਲੁਧਿਆਣਾ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਲਈ ਰਵਾਨਾ ਕੀਤੀ ਗਈ ਕਮੇਟੀ ਦੇ ਪ੍ਰਧਾਨ ਰਮਨ ਕੌੜਾ ਨੇ ਇਕ ਖਾਸ ਮੁਲਾਕਾਤ ਵਿਚ ਦੱਸਿਆ ਕਿ ਅੱਜ 23 ਮਾਰਚ ਨੂੰ ਪੰਡਤ ਬਲਰਾਮ ਗੋਸਵਾਮੀ ਜੀ ਵੱਲੋਂ ਕੰਜਕ ਪੂਜਾ ਕਰਵਾ ਕੇ ਇਹ ਬੱਸ ਯਾਤਰਾ ਰਵਾਨਾ ਕੀਤੀ ਗਈ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਦਮਨ ਕੌੜਾ, ਸੁਸ਼ੀਲ ਕੌੜਾ, ਰਜਨੀਸ਼ ਕੌੜਾ, ਰੋਹਿਤ ਅਰੋਡ਼ਾ, ਨਰਿੰਦਰ ਪਾਲ, ਸ਼ਸ਼ੀ ਪਾਲ ਗੋਇਲ,ਨੰਦ ਕਿਸ਼ੋਰ ਉੱਪਲ, ਸੰਦੀਪ ਤੁੱਲੀ, ਵਿਨੋਦ ਕੁਮਾਰ ਗੁਲਾਟੀ, ਸੁਰਿੰਦਰ ਕੁਮਾਰ ਗੁਲਾਟੀ, ਮੋਹਨ ਲਾਲ ਅਰੋਡ਼ਾ ਆਦਿ ਭਗਤ ਜਨ ਸ਼ਾਮਲ ਸਨ 

Post a Comment

0 Comments