ਐਨ.ਆਰ.ਆਈ ਨਵਜੋਤ ਸਿੰਘ ਢੀਡਸਾ ਜੰਡੂ ਸਿੰਘਾ ਦਾ ਵਿਸ਼ੇਸ਼ ਸਨਮਾਨ

 


ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਰਜ਼ਿ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਵਲੋਂ ਸਲਾਨਾਂ ਫੁੱਟਬਾਲ ਟੂਰਨਾਂਮੈਂਟ 6 ਤੋਂ 13 ਮਾਰਚ ਤੱਕ ਜਨਤਾ ਸੀਨੀਅਰ ਸੈਕੰਡਰੀ ਸਕੂਲ ਜੰਡੂ ਸਿੰਘਾ ਦੀ ਗਰਾਂਉਡ ਵਿੱਚ ਕਰਵਾਇਆ ਜਾ ਰਿਹਾ। ਟੂਰਨਾਂਮੈਂਟ ਦੀ ਅਰੰਭਤਾ ਮੌਕੇ ਪੁੱਜੇ ਐਨ.ਆਰ.ਆਈ ਅਤੇ ਕਲੱਬ ਦੇ ਪ੍ਰਧਾਨ ਨਵਜੋਤ ਸਿੰਘ ਢੀਡਸਾ ਜੰਡੂ ਸਿੰਘਾ ਦਾ ਵਿਸ਼ੇਸ਼ ਸਨਮਾਨ ਕਰਦੇ ਲੈਕਚਰਾਰ ਹਰਿੰਦਰ ਸਿੰਘ ਸੰਘਾ ਜੰਡੂ ਸਿੰਘਾ, ਮੈਂਬਰ ਪੰਚਾਇਤ ਵਿਪੁੱਲ ਪੰਡਿਤ, ਹਿੰਦਪ੍ਰੀਤ ਸਿੰਘ ਸੰਘਾ, ਤਰਨਵੀਰ ਸਿੰਘ ਸੰਘਾ, ਰਮਨਜੀਤ ਸਿੰਘ ਸੰਘਾ, ਮੈਨਜਰ ਐਸ.ਬੀ ਆਈ ਬ੍ਰਾਂਚ ਜੰਡੂ ਸਿੰਘਾ ਗੁਰਮੀਤ ਸਿੰਘ, ਕਮਲਜੀਤ ਸਿੰਘ ਸੰਘਾ, ਰਣਜੀਤ ਕੋ੍ਹਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Post a Comment

0 Comments