ਰਸਮ ਪਗੜੀ

ਰਸਮ ਪਗੜੀ 

ਫਗਵਾੜਾ/ਪਟਿਆਲਾ (ਸ਼ਿਵ ਕੋੜਾ) ਪਟਿਆਲਾ ਦੇ ਪ੍ਰਸਿੱਧ ਵਿਉਪਾਰੀ ਪ੍ਰਵੀਨ ਗੋਇਲ ਦੀ ਮਾਤਾ ਸ੍ਰੀਮਤੀ ਨਿਰਮਲਾ ਦੇਵੀ ਜਿਨ੍ਹਾਂ ਦਾ 15 ਫਰਵਰੀ ਐਤਵਾਰ ਨੂੰ ਸਵਰਗਵਾਸ ਹੋ ਗਿਆ ਸੀ ਦੀ ਰਸਮ ਪਗੜੀ 26 ਫਰਵਰੀ ਐਤਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਰਾਮ ਆਸ਼ਰਮ, ਦਾਲ ਦਲੀਆਂ ਚੋਂਕ (ਨੇੜੇ-CIA ਸਟਾਫ਼ ਰੋਡ) ਪਟਿਆਲਾ ਵਿਖੇ ਹੋਵੇਗੀ

Post a Comment

0 Comments