119 ਵੀਂ ਬੱਸ ਯਾਤਰਾ ਮਾਤਾ ਚਿੰਤਪੂਰਨੀ ਲਈ ਰਵਾਨਾ


ਫ਼ਗਵਾੜਾ/ਲੁਧਿਆਣਾ (ਸ਼ਿਵ ਕੋੜਾ)-
ਚਿੰਤਪੂਰਨੀ ਸੇਵਾ ਕਮੇਟੀ ਲੁਧਿਅਣਾ ਵਲੋਂ 119ਵੀਂ ਬੱਸ ਯਾਤਰਾ ਮਾਤਾ ਚਿੰਤਪੂਰਨੀ ਦੇ ਦਰਸ਼ਨਾ ਦੇ ਲਈ 19 ਐਪ੍ਲ ਨੂੰ ਰਵਾਨਾ ਹੋਈ। ਕਮੇਟੀ ਪ੍ਰਧਾਨ ਰਮਨ ਕੌੜਾ ਨੇ ਦੱਸਿਆ ਕਿ ਇਸ ਮੋਕੇ ਉੱਤੇ ਪੰਡਿਤ ਬਲਰਾਮ ਗੌਸਵਾਮੀ ਵਲੋਂ ਕੰਜਕ ਪੂਜਨ ਕਰਕੇ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਤੇ ਰਜਨੀਸ਼ ਕੌੜਾ ਰੋਹਿਤ ਕੌੜਾ ਸੰਦੀਪ ਤੁਲੀ,ਨੰਦ ਕਿਸ਼ੋਰ ਉਪਲ,ਵਿਨੋਦ ਕੁਮਾਰ ਗੁੁਲਾਟੀ, ਸੁਸ਼ੀਲ ਚੋਪੜਾ,ਸ਼ੀਸ਼ਪਾਲ ਗੋਇਲ, ਨਰਿੰਦਰ ਪਾਲ,ਵਿਪਨ ਚੋਪੜਾ, ਸਤਪਾਲ (ਸਤੀ) ਆਦਿ ਸਨ।

Post a Comment

0 Comments