ਭਾਜਪਾ ਨੇ ਭਾਰਤ ਦੀ ਪਹਿਲੀ ਗੈਰ-ਵਪਾਰਕ ਮਹਿਲਾ ਪਾਇਲਟ ਸ੍ਰੀਮਤੀ ਬਿੰਦੂ ਖੰਨਾ ਨੂੰ ਕੀਤਾ ਸਨਮਾਨਿਤ।


ਜਲੰਧਰ 02 ਮਈ (ਅਮਰਜੀਤ ਸਿੰਘ)-
ਭਾਰਤ ਦੀ ਪਹਿਲੀ ਗੈਰ-ਵਪਾਰਕ ਮਹਿਲਾ ਪਾਇਲਟ ਸ਼੍ਰੀਮਤੀ ਬਿੰਦੂ ਖੰਨਾ, ਸ਼੍ਰੀ ਵਿਕਾਸ ਖੰਨਾ (ਵਿਸ਼ਵ ਪ੍ਰਸਿੱਧ ਮਾਸਟਰ ਸ਼ੈੱਫ) ਦੀ ਮਾਤਾ ਨਾਲ ਮੁਲਾਕਾਤ ਕਰ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਭਾਜਪਾ ਪੰਜਾਬ ਦੇ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੰਗਠਨ ਜਨਰਲ ਸਕੱਤਰ ਸ਼੍ਰੀਮੰਥਰੀ ਸ਼੍ਰੀਨਿਵਾਸਲੂ, ਜਲੰਧਰ ਲੋਕ ਸਭਾ ਚੋਣ ਇੰਚਾਰਜ ਡਾ: ਮਹਿੰਦਰ ਸਿੰਘ, ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਬਿਕਰਮਜੀਤ ਸਿੰਘ ਚੀਮਾ, ਮੋਨਾ ਜੈਸਵਾਲ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਮਨਜੀਤ ਸਿੰਘ ਰਾਏ ਆਦਿ।

Post a Comment

0 Comments