ਬਾਬਾ ਸ਼ਾਹ ਕਮਾਲ ਜੀ ਦਾ ਸਲਾਨਾ ਦੋ ਰੋਜ਼ਾ ਉਰਸ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ


ਉਰਸ ਦੇ ਦੋਵੇਂ ਦਿਨ ਕਵਾਲਾਂ, ਗਾਇਕਾਂ ਨੇ ਦਰਬਾਰ ਤੇ ਭਰੀ ਹਾਜ਼ਰੀ

ਆਦਮਪੁਰ 16 ਜੂਨ (ਅਮਰਜੀਤ ਸਿੰਘ)- ਪਿੰਡ ਹਰੀਪੁਰ ਵਿਖੇ ਬਾਬਾ ਸ਼ਾਹ ਕਮਾਲ ਦੋ ਰੋਜ਼ਾ ਉਰਸ ਨਗਰ ਵਾਸੀਆਂ, ਇਲਾਕਾ ਵਾਸੀਆਂ, ਗ੍ਰਾਮ ਪੰਚਾਇਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਦੀ ਦੇਖਰੇਖ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਉਰਸ ਦੇ ਪਹਿਲੇ ਦਿਨ ਦਰਬਾਰ ਵਿਚ ਚਿਰਾਗ ਬੀਬੀ ਸ਼ਰਾਫਾ ਜੀ, ਸੰਤ ਮਹਾਪੁਰਸ਼ਾਂ ਅਤੇ ਸੰਗਤਾਂ ਵਲੋਂ ਰੋਸ਼ਨ ਕੀਤੇ ਗਏ। ਇਸ ਉਪਰੰਤ ਕਰਾਮਤ ਅਲੀ ਕਵਾਲ, ਸਲਾਮਤ ਅੱਲੀ ਕਵਾਲ, ਹਰਮੇਸ਼ ਰੰਗੀਲ ਕਵਾਲ, ਸ਼ੌਕਤ ਅਲੀ ਮੂੰਨਾਂ ਕਵਾਲ, ਕੁਲਦੀਪ ਗੁਲਾਮ ਕਾਦਰੀ ਕਵਾਲ, ਮੁਹਮੰਦ ਅਸ਼ੀਸ ਕਵਾਲ ਸਮੇਤ ਹੋਰ ਕਵਾਲਾਂ ਨੇ ਦਰਬਾਰ ਵਿਚ ਦੇਰ ਰਾਤ ਤੱਕ ਹਾਜ਼ਰੀ ਲਗਾਈ। ਦੂਜੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬੀਬੀ ਸ਼ਰੀਫਾਂ ਜੀ ਵਲੋਂ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਗੁਰਬਚਨ ਦਾਸ ਚੱਕ ਲਾਧੀਆਂ, ਸੰਤ ਰਣਜੀਤ ਸਿੰਘ ਡਿਗਾਣਾ, ਸੰਤ ਜਨਕ ਜੀ ਡੇਰਾ ਸੰਤ ਬਾਬਾ ਭਾਗ ਸਿੰਘ ਡੇਰਾ ਜੱਬੜ ਸਾਹਿਬ, ਮਹੰਤ ਕਿਰਨਾ, ਬੀਬੀ ਦੀਪੀਕਾ, ਮਹੰਤ ਸੋਨੀਆ ਜੰਡੂਸਿੰਘਾ, ਸੰਤ ਇੰਦਰ ਦਾਸ, ਸੰਤ ਮਹਿੰਦਰ ਦਾਸ, ਬਾਬਾ ਮੋਹਨਾ ਸੈਲਾ, ਸੰਤ ਮਹਾਂਬੀਰ ਸਿੰਘ, ਸੰਤ ਅਮਰਜੀਤ ਸਿਘ ਹਰਖੋਵਾਲ, ਸੰਤ ਸੁਰਿੰਦਰ ਸਿੰਘ ਸੋਢੀ, ਬਾਬ ਮੰਨਜੂਰ ਅਹਿਮਦ, ਸੰਤ ਅਮਰਜੀਤ ਸਿੰਘ ਅਰਜਣਵਾਲ, ਸੰਤ ਪ੍ਰੀਤਮ ਦਾਸ, ਸੰਤ ਅੰਨਦਪੁਰੀ, ਸੰਤ ਪ੍ਰਦੀਪ ਦਾਸ, ਸੰਤ ਦਲੀਪ ਦਾਸ ਜੀ, ਪਿ੍ਰਥੀਪਾਲ ਸਿੰਘ ਬਾਲੀ, ਬਾਬਾ ਮੱਖਣ ਦਾਸ , ਬਾਬਾ ਹਰਜਿੰਦਰ ਸਿੰਘ ਅਣਖੀ, ਬਾਬਾ ਬਲਵੰਤ ਸਿੰਘ, ਬਾਬਾ ਸੁਰਿੰਦਰ ਦਾਸ, ਸੰਤ ਹਰਜਿੰਦਰ ਸਿੰਘ ਚਾਹ ਵਾਲੇ, ਸੰਤ ਧਰਮਜੀਤ ਸਿੰਘ, ਸੰਤ ਸਰਵਣ ਸਿੰਘ ਜੱਬੜ ਵਾਲੇ  ਸਮੇਤ ਹੋਰ ਮਹਾਂਪੁਰਸਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।


ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਵਿਸ਼ੇਸ਼ ਤੌਰ’ਤੇ ਪਹੁੰਚੇ। ਇਸ ਉਪਰੰਤ ਸਰਦਾਰ ਅਲੀ, ਬੂਟਾ ਮੁਹਮੰਦ, ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਰਾਜਣ, ਰਾਣੀ ਰਣਦੀਪ, ਸੋਹਣ ਸ਼ੰਕਰ, ਨੂੂਰ, ਦਿਨੇਸ਼ ਐਕਨਰ ਸਮੇਤ ਅਨੇਕਾਂ ਗਾਇਕਾਂ ਨੇ ਸੁਫਿਆਨਾਂ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਗੁਰਨਾਮ ਸਿੰਘ, ਜਸਬੀਰ ਸਿੰਘ, ਬੀਬੀ ਅਮਰਜੀਤ ਕੌਰ, ਬਲਜੀਤ ਸਿੰਘ, ਅਵਤਾਰ ਸਿੰਘ ਦਿਓਲ, ਪਿੰਡ ਦੇ ਸਰਪੰਚ ਜਸਵਿੰਦਰ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ ਦਿਓਲ, ਤਿ੍ਰਪਤਾ ਦੇਵੀ ਸਰਪੰਚ, ਬੀਬੀ ਅਮਰਜੀਤ ਕੌਰ, ਜਸਵਿੰਦਰ ਸਿੰਘ  ਸਰਪੰਚ, ਬਲਜੀਤ ਸਿੰਘ ਦਿਓਲ, ਗੁਰਮੁਖ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਥਿਆੜਾ, ਬਿੱਕਰ, ਸੋਨੂੰ, ਜਸਵੀਰ ਸਿੰਘ,  ਕਰਮਜੀਤ ਸਿੰਘ ਸਾਬੀ, ਪਰਮਿੰਦਰ ਸਿੰਘ ਸੋਢੀ (ਬਲਾਕ ਸੰਮਤੀ ਮੈਂਬਰ), ਕੁਲਵਿੰਦਰ ਸਿੰਘ, ਧੀਰਜ, ਅਵਤਾਰ ਸਿੰਘ, ਜਸਵਿੰਦਰ ਸਿੰਘ ਯੋਗੀ, ਹਰਜੀਤ ਸਿੰਘ, ਰਿੰਕੂ ਸਰਪੰਚ, ਸੁਰਿਦਰ ਪੰਚ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਹਰਜਿੰਦਰ ਪਾਲ ਸਰਪੰਚ ਸੱਤੋਵਾਲੀ, ਸਤਵੰਤ ਸਿੰਘ ਹਰੀਪੁਰ, ਬਹਾਦਰ ਸਿੰਘ, ਵਿਨੋਦ ਕੁਮਾਰ ਬੋਬੀ ਸਰਪੰਚ, ਲਾਡੀ ਪੰਚ, ਲਖਵੀਰ ਸਿੰਘ ਬਿੱਲੂ, ਹਰਦੀਪ ਸਿੰਘ, ਲੰਬੜਦਾਰ ਅੰਮ੍ਰਿਤ ਪਾਲ ਸਿੰਘ, ਸਿੰਦੂ ਯੂ.ਐਸ.ਏ, ਬੂਟਾ ਮੁਹਮੰਦ, ਮਨਮੋਹਨ ਸਿੰਘ ਬਾਬਾ, ਡਾ. ਸਰਬਮੋਹਨ ਟੰਡਨ, ਰਾਜ ਕੁਮਾਰ ਪਾਲ (ਪਾਲ ਇੰਪੋਰੀਅਮ ਆਦਮਪੁਰ), ਵਿਜੇ ਬੱਧਣ, ਮੀਕਾ ਤੇ ਹੋਰ ਸੰਗਤਾ ਨੇ ਸਹਿਯੋਗ ਦਿੱਤਾ। 


Post a Comment

0 Comments