ਅੱਜ ਸੰਤ 108 ਸ੍ਰੀ ਪ੍ਰਦੀਪ ਦਾਸ ਜੀ ਕਠਾਰ ਵਾਲੇ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਸ੍ਰੀ ਰਾਜੇਸ਼ ਬਾਘਾ ਜੀ ਜਨਰਲ ਸਕੱਤਰ ਭਾਜਪਾ ਪੰਜਾਬ ਦੇ ਘਰ ਆਏ


ਜਲੰਧਰ 05 ਜੁਲਾਈ (ਅਮਰਜੀਤ ਸਿੰਘ)-
ਡੇਰਾ ਸੰਤ 108 ਸ੍ਰੀ ਸੁਰਿੰਦਰ ਦਾਸ ਜੀ ਕਠਾਰ ਗੱਦੀਨਸ਼ੀਨ ਦੇ ਡੇਰੇ ਮੁਖੀ ਸੰਤ 108 ਸ੍ਰੀ ਪ੍ਰਦੀਪ ਦਾਸ ਜੀ ਅੱਜ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਸ੍ਰੀ ਰਾਜੇਸ਼ ਬਾਘਾ ਜੀ ਜਨਰਲ ਸਕੱਤਰ ਭਾਜਪਾ ਪੰਜਾਬ ਦੇ ਘਰ ਆਏ ਅਤੇ ਉਹਨਾਂ ਦੇ ਨਾਲ਼ ਸੰਤ 108 ਸ੍ਰੀ ਰਾਮ ਸਰੂਪ ਗਿਆਨੀ ਜੀ ਬੋਲੀਨਾ ਵਾਲੇ, ਸ੍ਰੀ ਹਰਮੇਸ਼ ਲਾਲ ਜੀ, ਬਾਬਾ ਪਾਲਾ ਜੀ ਵੀ ਹਾਜ਼ਰ ਸਨ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਚਰਚਾਵਾਂ ਕੀਤੀਆਂ ਗਈਆਂ ਅਤੇ ਬਾਘਾ ਆਪਣੇ ਗ੍ਰਹਿ ਵਿਖੇ ਆਉਣ ਤੇ ਸੰਤ-ਮਹਾਂਪੁਰਸ਼ਾਂ ਅਤੇ ਉਨ੍ਹਾਂ ਦੇ ਨਾਲ ਸਾਥੀਆਂ ਦਾ ਸਨਮਾਨ ਕਰਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ।

Post a Comment

0 Comments