ਪੰਜਾਬੀ ਸਿੰਗਰ ਸੁਰਿੰਦਰ ਛਿੰਦਾ ਦਾ ਲੰਮੀ ਬਿਮਾਰੀ ਤੋਂ ਬਾਦ ਹਸਪਤਾਲ ਵਿਚ ਹੋਇਆ ਦੇਹਾਂਤ

ਫਗਵਾੜਾ/ਲੁਧਿਆਣਾ (ਸ਼ਿਵ ਕੋੜਾ) ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚਲ ਰਹੇ ਪੰਜਾਬ ਦੇ ਨਾਮਵਰ ਪੰਜਾਬੀ ਸਿੰਗਰ ਸੁਰਿੰਦਰ ਛਿੰਦਾ ਦੀ ਅੱਜ ਸਵੇਰੇ 7.30 ਵਜੇ DMC ਹਸਪਤਾਲ ਮੌਤ ਹੋ ਗਈ। ਉਹ ਪਿਛਲੇ ਕਈ ਦਿਨਾਂ ਤੋਂ ਪਹਿਲਾਂ ਦੀਪ ਹੋਸਪੀਟਲ ਫੇਰ ਡੀਐਮਸੀ ਹਸਪਤਾਲ ਚ ਦਾਖ਼ਿਲ ਸਨ। ਛਿੰਦਾ ਦੇ ਦੇਹਾਂਤ ਨਾਲ ਸਾਰੀ ਇੰਡਸਟਰੀ ਅਤੇ ਉਨਾਂ ਨੂੰ ਚਾਹੁਣ ਵਾਲੇ ਭਾਰੀ ਸ਼ੋਕ ਚ ਡੁੱਬ ਗਏ ਹਨ।

Post a Comment

0 Comments