ਲੁਧਿਆਣਾ ਵਿਖੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਦੀ ਅਗਵਾਹੀ ਵਿੱਚ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਮੈਂਬਰਾਂ ਦੀ ਮੀਟਿੰਗ ਹੋਈ


ਨੋਜਵਾਨਾਂ ਦੇ ਸਹਿਯੋਗ ਨਾਲ ਹੀ ਸਮਾਜਿਕ ਬੁਰਾਈਆਂ ਨੂੰ ਜੜੋਂ ਤੋਂ ਖਤਮ ਕੀਤਾ ਜਾ ਸਕਦਾ ਹੈ : ਗੁਰਕੀਰਤ ਸਿੰਘ ਬੇਦੀ

ਲੁਧਿਆਣਾ/ਜਲੰਧਰ (ਬਿਓਰੋ)- ਅੱਜ ਜਿਲ੍ਹਾ ਲੁਧਿਆਣਾ ਵਿਖੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਗੁਰਕੀਰਤ ਸਿੰਘ ਬੇਦੀ ਨੇ ਅਹਿਮ ਮੀਟਿੰਗ ਰੱਖੀ। ਜਿਸ ਤਹਿਤ ਉਨ੍ਹਾਂ ਨੋਜਵਾਨਾਂ ਦੇ ਸਹਿਯੋਗ ਨਾਲ ਹੀ ਸਮਾਜਿਕ ਬੁਰਾਇਆਂ ਨੂੰ ਜੜੋਂ ਤੋਂ ਖਤਮ ਕਰਨ ਦੀ ਕੀਤੀ ਗੱਲ ਕਹੀ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਨਾਂ ਅਤੇ ਅੱਗੇ ਲਿਆਉਣਾਂ ਹੀ ਸੰਸਥਾ ਦਾ ਮੁੱਖ ਉਦੇਸ਼ ਹੈ। ਇਸ ਮੀਟਿੰਗ ਵਿੱਚ ਸਾਹਿਲ ਜਿੰਦਲ ਜਿਲ੍ਹਾ ਪ੍ਰਧਾਨ ਲੁਧਿਆਣਾ, ਨਵਦੀਪ ਸਿੰਘ ਜਿਲ੍ਹਾ ਡਾਇਰੈਕਟਰ ਲੁਧਿਆਣਾ, ਕਰਤਾਰ ਸਿੰਘ ਮੈਂਬਰ, ਮਾਨਵਜੀਤ ਸਿੰਘ ਪ੍ਰਧਾਨ ਆਈ.ਟੀ ਸੈਲ ਲੁਧਿਆਣਾ, ਚੰਦਰਜੀਤ ਸਿੰਘ ਮੈਂਬਰ, ਪ੍ਰਬਜੀਤ ਸਿੰਘ ਮੈਂਬਰ, ਗੌਰਵ ਸ਼ਰਮਾ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਗੁਰਵਿੰਦਰ ਸਿੰਘ ਮੈਂਬਰ, ਲਖਵਿੰਦਰ ਸਿੰਘ ਡਾਇਰੈਕਟਰ ਲੁਧਿਆਣਾ ਦਿਹਾਤੀ, ਸੁਜਲ ਬਜਾਜ ਯੂਥ ਪ੍ਰਧਾਨ ਲੁਧਿਆਣਾ, ਸ਼ੁਭਾਸ਼ ਤਨੇਜਾ ਅਤੇ ਹੋਰ ਮੈਂਬਰ ਹਾਜ਼ਰ ਸਨ।


Post a Comment

0 Comments