ਸ਼ੋਕ ਸਮਾਚਾਰ : ਨਿਤਿਨ ਭੰਡਾਰੀ ਤੇ ਮਨਦੀਪ ਭੰਡਾਰੀ ਦੇ ਪਿਤਾ ਰਕੇਸ਼ ਕੁਮਾਰ ਭੰਡਾਰੀ ਵਾਸੀ ਆਦਮਪੁਰ ਜਿਨਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਉਹਨਾਂ ਦੇ ਨਮਿੱਤ ਗਰੂੜ ਪੁਰਾਨ ਦੇ ਪਾਠ ਦਾ ਭੋਗ ਤੇ ਪਗੜੀ ਦੀ ਰਸਮ 18 ਦਸੰਬਰ ਦਿਨ ਸੋਮਵਾਰ ਨੂੰ ਬਾਬਾ ਬਾਲਕ ਨਾਥ ਮੰਦਰ ਸ਼ਿਵਪੁਰੀ ਰੋਡ ਆਦਮਪੁਰ ਦੁਆਬਾ ਵਿਖੇ 1 ਤੋਂ 2 ਵਜੇ ਤੱਕ ਹੋਵੇਗੀ
0 Comments