ਗੁਰਦੀਪ ਸਿੰਘ ਦਾ ਰੰਗਪੁਰ ਦੇ ਪਿਤਾ ਸੁਰਜੀਤ ਸਿੰਘ ਨਰੰਗਪੁਰ ਨਮਿਤ ਅੰਤਿਮ ਅਰਦਾਸ ਦੀ ਰਸਮ ਅਠ ਜਨਵਰੀ ਦਿਨ ਸੋਮਵਾਰ ਨੂੰ ਪਿੰਡ ਨਾਰੰਗਪੁਰ ਵਿਖੇ ਹੋਵੇਗੀ

ਸ਼ੋਕ ਸਮਾਚਾਰ : ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਗੁਰਦੀਪ ਸਿੰਘ ਨਰੰਗਪੁਰ, ਪੰਚ ਜਗਤਾਰ ਸਿੰਘ ਨਰੰਗਪੁਰ, ਜਸਵੀਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਨਰੰਗਪੁਰ ਜਿਨਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਉਨਾਂ ਨਮਿੱਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਅੰਤਿਮ ਅਰਦਾਸ ਦੀ ਰਸਮ 08 ਜਨਵਰੀ ਦਿਨ ਸੋਮਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਨਰੰਗਪੁਰ (ਨਜਦੀਕ ਪੈਟਰੋਲ ਪੰਪ) ਵਿਖੇ ਬਾਅਦ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ

Post a Comment

0 Comments