ਅਮਰਜੀਤ ਸਿੰਘ ਜੰਡੂ ਸਿੰਘਾ- ਸਕੂਲ ਸਿੱਖਿਆ ਵਿਭਾਗ ਪੰਜਾਬ, ਸੈਸ਼ਨ 2024-25 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਮਾਹਿਲਪੁਰ - 2, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸ਼੍ਰੀਮਤੀ ਸੁਨੀਤਾ ਰਾਣੀ ਬਘਾਣਾ ਪਤਨੀ ਬਲਵਿੰਦਰ ਸਿੰਘ ਬਘਾਣਾ ਨੂੰ ਅਧਿਆਪਕ ਦਿਵਸ ਤੇ ਸਰਕਾਰੀ ਸਮਾਰਟ ਸਕੂਲ ਮੁਖਲੀਆਣਾ, ਬਲਾਕ ਮਾਹਿਲਪੁਰ,ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸਕੂਲ ਵਿੱਚ ਕੁੱਲ 13 ਬੱਚਿਆਂ ਦੇ 18.57% ਦਾਖਲੇ ਵਿੱਚ ਵਾਧਾ ਕਰਨ ਤੇ ਸਕੂਲ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਉਚੇਚੇ ਤੋਰ ਤੇ ਸਨਮਾਨਿੱਤ ਕੀਤਾ ਗਿਆ। ਮੈਡਮ ਸੁਨੀਤਾ ਰਾਣੀ ਬਘਾਣਾ ਵੱਲੋਂ ਸਕੂਲ ਸਿਖਿਆ ਵਿਭਾਗ ਪੰਜਾਬ ਦੇ ਇਹ ਮਾਣ ਸਨਮਾਨ ਦੇਣ ਲਈ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ।
0 Comments