ਪਿੰਡ ਪਤਾਰਾ ਵਿਖੇ ਮਨਾਏ ਦੁਸਹਿਰਾ ਉਤਸਵ ਮੌਕੇ ਉੱਘੇ ਸਮਾਜ ਸੇਵਕ ਸੁਖਮਨ ਸਿੰਘ ਧਨੋਆ ਪਿੰਡ ਚਾਂਦਪੁਰ ਦਾ ਵਿਸ਼ੇਸ਼ ਸਨਮਾਨ

       


ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਪਿੰਡ ਪਤਾਰਾ ਵੱਲੋਂ ਦੁਸਹਿਰਾ ਉਸਤਵ ਸਰਕਾਰੀ ਸਕੂਲ ਪਿੰਡ ਪਤਾਰਾ ਦੀ ਗਰਾਂਉਂਡ ਵਿੱਚ ਕਰਵਾਇਆ ਗਿਆ। ਇਸ ਦੌਰਾਨ ਉੱਘੇ ਸਮਾਜ ਸੇਵਕ ਸੁਖਮਨ ਸਿੰਘ ਧਨੋਆ ਪੁੱਤਰ ਸਵ. ਸ ਗੁਰਨਾਮ ਸਿੰਘ ਚਾਂਦਪੁਰੀ ਮੁੱਖ ਮਹਿਮਾਨ ਵੱਜੋਂ ਪੁੱਜੇ। ਜਿਨ੍ਹਾਂ ਵੱਲੋਂ ਦੁਸਹਿਰਾ ਕਮੇਟੀ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਸਹਿਯੋਗ ਵੀ ਦਿੱਤਾ ਗਿਆ ਤੇ ਸਮੂਹ ਦਸਹਿਰਾ ਦੇਖਣ ਆਏ ਇਲਾਕਾ ਵਾਸੀਆਂ ਨੂੰ ਦੁਸਹਿਰੇ ਦੀਆਂ ਮੁਬਾਰਕਾਂ ਦਿੱਤੀਆਂ। ਦਸ਼ਹਿਰਾ ਮੌਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਪ੍ਰਧਾਨ ਅਸ਼ਵਨੀਂ ਸ਼ਰਮਾਂ, ਚੇਅਰਮੈਨ ਸੁਸ਼ੀਲ ਮਹਿਤਾ, ਬਾਬੂ ਬਿ੍ਰਜ ਲਾਲ, ਸੰਦੀਪ ਵਰਮਾ, ਮਨਦੀਪ ਵਰਮਾ, ਅਰੁੱਨ ਸ਼ਰਮਾਂ ਸੀਨੀਅਰ ਬੀਜੇਪੀ ਆਗੂ, ਸਾਬਕਾ ਸਰਪੰਚ ਕੁਲਵਰਨ ਸਿੰਘ ਨੰਗਲਫਤਿਹ ਖਾਂ ਤੇ ਹੋਰ ਪਤਵੰਤੇ ਸੱਜਣ।

Post a Comment

0 Comments