ਫਗਵਾੜਾ (ਸ਼ਿਵ ਕੋੜਾ) - ਅਜ ਬਲਾਕ ਕਾਂਗਰਸ ਕਮੇਟੀ ਫਗਵਾੜਾ ਸਹਿਰੀ ਅਤੇ ਦਿਹਾਤੀ ਵਲੋ ਦੇਸ਼ ਪਿਤਾ ਮਹਾਤਮਾ ਗਾਂਧੀ ਜੀ ਅਤੇ ਪੰਡਿਤ ਲਾਲ ਬਹਾਦੁਰ ਸਾਸਤਰੀ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਤਰਨਜੀਤ ਸਿੰਘ ਵਾਲੀਆ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਨੇ ਕੀਤੀ ।ਇਸ ਮੋਕੇ ਮੁੱਖ ਤੋਰ ਤੇ ਪਹੁੰਚੇ ਜਿਲਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਅਤੇ ਐਮ ਐਲ ਏ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਦੀ ਅਗਵਾਈ ਵਿਚ ਰਾਸਟਰਪਿਤਾ ਮਹਾਤਮਾ ਗਾਂਧੀ ਜੀ ਪ੍ਤਿਮਾ ਤੇ ਫੂਲ ਮਲਾਵਾਂ ਪਹਿਨਾ ਕੇ ਮਨਾਇਆ ਗਿਆ।ਇਸ ਮੋਕੇ ਗੁਰਜੀਤ ਪਾਲ ਵਾਲੀਆ ਡੈਲੀਗੇਟ ਮੈਂਬਰ ਪੀ ਸੀ ਸੀ,ਸੁਨੀਲ ਪਰਾਸਰ ,ਸੰਜੀਵ ਬੁੰਗਾ ਤਜਿੰਦਰ ਬਾਵਾ,ਮਲਕੀਅਤ ਸਿੰਘ ਰਘਬੋਤਰਾ,ਸੋਹਨ ਸਿੰਘ, ਸੀਤਾ ਦੇਵੀ,ਤੁਲਸੀ ਰਾਮ ਖੋਸਲਾ ਬਿੱਟੂ ਘਈ,ਰਾਣੀ,ਯੋਗੇਸ਼ ਕੋਲ ਆਦਿ ਕਾਂਗਰਸ ਵਰਕਰਸ ਹਾਜਿਰ ਸਨ।
0 Comments