ਆਦਮਪੁਰ ਦੌਆਬਾ (ਸੂਰਮਾ ਪੰਜਾਬ ਨਿਊਜ਼ ਸਰਵਿਸ)- ਪਿੰਡ ਬਘਾਣਾ ਦੀ ਨਵੀਂ ਬਣੀ ਪੰਚਾਇਤ ਦੇ ਮੈਂਬਰਾਂ ਨੇ ਪਿੰਡ ਵਿੱਚ ਮੋਜੂਦ ਬਾਬਾ ਵਿਸ਼ਵਕਰਮਾਂ ਜੀ ਦੇ ਮੰਦਿਰ ਵਿੱਚ ਨਤਮਸਤਕ ਹੰੁਦੇ ਜਿਥੇ ਹਾਜ਼ਰੀ ਭਰੀ ਉਥੇ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਮੰਦਿਰ ਵਿੱਚ ਜੁੱੜੀਆਂ ਸਮੂਹ ਸੰਗਤਾਂ ਬਾਬਾ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਸਰਪੰਚ ਬਲਵਿੰਦਰ ਸਿੰਘ ਬਘਾਣਾ ਡਾ. ਸਤਵਿੰਦਰ ਜੀਤ ਪਿੰਕੀ ਪੰਚ, ਡਾ. ਬਲਵੀਰ ਚੰਦ ਪੰਚ, ਸਚਿਨ ਕੁਮਾਰ ਪੰਚ, ਬਲਵਿੰਦਰ ਸਿੰਘ ਬਿੱਲਾ ਪੰਚ, ਗੁਰਸ਼ਰਨਜੀਤ ਸਿੰਘ ਪੰਚ ਵਿੱਕੀ ਪੰਚ, ਹੈਪੀ ਪੰਚ, ਅਮਰ ਸਿੰਘ, ਪੰਚ, ਰਮਨਦੀਪ ਸਿੰਘ ਕਾਲਾ, ਭਜਨ ਲਾਲ ਜੀੜ, ਅਮਨਦੀਪ ਪੱਬੀ, ਗੁਰਮੇਲ ਸਿੰਘ, ਰਾਮ ਸਿੰਘ ਬਾਬਾ ਮੁੱਖ ਸੇਵਾਦਾਰ , ਕੁਲਵਿੰਦਰ ਮਹਿਤਾ ਆਦਿ ਹਾਜ਼ਰ ਸਨ।
0 Comments