ਮਾਤਾ ਅਮਰਜੀਤ ਕੌਰ ਨਮਿੱਤ ਅੰਤਿਮ ਅਰਦਾਸ 29 ਜੂਨ ਨੂੰ ਜੰਡੂ ਸਿੰਘਾ ਵਿਖੇ


ਸ਼ੋਕ ਸਮਾਚਾਰ :
ਅਮਰਜੀਤ ਕੌਰ ਪਤਨੀ ਸਵ: ਸ. ਸੀਤਲ ਸਿੰਘ ਜੀ ਵਾਸੀ ਪਿੰਡ ਜੰਡੂ ਸਿੰਘਾ ਜੋ ਕਿ ਬੀਤੀ 13 ਜੂਨ ਨੂੰ ਆਪਣੀ ਸੰਸਾਰਿਕ ਯਾਤਰਾ, ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ 29 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਪਿੰਡ ਜੰਡੂ ਸਿੰਘਾ (ਜਲੰਧਰ) ਵਿਖੇ ਦੁਪਿਹਰ 11:30 ਤੋਂ 1:30 ਵਜੇ ਹੋਵੇਗੀ। ਸਮੂਹ ਪਰਿਵਾਰ ਵੱਲੋਂ ਆਪ ਸਭ ਨੂੰ ਬੇਨਤੀ ਹੈ ਕਿ ਅੰਤਿਮ ਅਰਦਾਸ ਵਿੱਚ ਸਮੇਂ ਸਿਰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।


Post a Comment

0 Comments