ਜੰਡੂ ਸਿੰਘਾ ਦੇ ਗੁ. ਸ਼ਹੀਦਾ ਵਿਖੇ ਹੋਈ ਅੰਤਿਮ ਅਰਦਾਸ ਦੀ ਰਸਮ
ਜਲੰਧਰ, 30 ਜੂਨ (ਅਮਰਜੀਤ ਸਿੰਘ)- ਮਾਤਾ ਅਮਰਜੀਤ ਕੌਰ ਪਤਨੀ ਸਵ: ਸ. ਸੀਤਲ ਸਿੰਘ ਜੀ ਵਾਸੀ ਪਿੰਡ ਜੰਡੂ ਸਿੰਘਾ ਜੋ ਕਿ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਪਿੰਡ ਜੰਡੂ ਸਿੰਘਾ (ਜਲੰਧਰ) ਵਿਖੇ ਹੋਈ। ਇਸ ਮੌਕੇ ਤੇ ਰਾਗੀ ਭਾਈ ਜਗਦੀਪ ਸਿੰਘ ਜੰਡੂ ਸਿੰਘਾ ਵਾਲੇ, ਕਥਾ ਵਾਚਕ ਕਰਮਜੀਤ ਸਿੰਘ ਡੇਰਾ ਬਾਬਾ ਜਵਾਲਾ ਸਿੰਘ ਜੀ ਪਧਿਆਣਾ, ਰਾਗੀ ਭਾਈ ਸਰਬਜੀਤ ਸਿੰਘ ਜਗਰਾਵਾ ਵਾਲਿਆਂ ਨੇ ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਮਹੰਤ ਪਵਨ ਕੁਮਾਰ ਸ਼ਿਵ ਮੰਦਿਰ ਜੰਡੂ ਸਿੰਘਾ ਵਾਲੇ ਵੀ ਉਚੇਚੇ ਤੋਰ ਤੇ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਧਾਰਮਿਕ, ਸਿਆਸੀ ਹੋਰ ਉੱਘੀਆਂ ਸ਼ਖਸ਼ੀਅਤਾਂ ਮਾਤਾ ਅਮਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪੁੱਜੀਆਂ। ਸਮਾਗਮ ਮੌਕੇ ਸੀਨੀਅਰ ਡਿਪਟੀ ਮੇਅਰ ਜਲੰਧ੍ਰ ਬਲਵੀਰ ਸਿੰਘ ਬਿੱਟੂ ਢਿੱਲੋਂ, ਗ੍ਰਾਮ ਪੰਚਾਇਤ ਜੰਡੂ ਸਿੰਘਾ ਦੀ ਸਰਪੰਚ ਚੰਪਾ ਦੇਵੀ, ਹਨੀ ਜ਼ੋਸ਼ੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੀਰੀ, ਸਾਬਕਾ ਸਰਪੰਚ ਰਣਜੀਤ ਸਿੰਘ ਮੱਲੀ, ਸੁਸਾਇਟੀ ਪ੍ਰਧਾਨ ਗੁਰਪ੍ਰਾਲਜੀਤ ਸਿੰਘ ਬੋਬੀ, ਸਾਬਕਾ ਪ੍ਰਧਾਨ ਸੁਸਾਇਟੀ ਮਨਜੋਤ ਸਿੰਘ ਸੰਘਾ, ਜਸਪਾਲ ਸਿੰਘ ਸੰਘਾ ਸੋਨੀ, ਸਾਬਕਾ ਸੰਮਤੀ ਮੈਂਬਰ ਰਾਮ ਸਰੂਪ, ਜੰਗਬਹਾਦੁਰ ਸਿੰਘ ਸਾਬਕਾ ਪ੍ਰਧਾਨ ਦਰਗਾਹ ਪੀਰ ਬਾਬਾ ਗੈਬ ਗਾਜ਼ੀ, ਪ੍ਰਧਾਨ ਮੰਗਤ ਅਲੀ, ਸਾਬਕਾ ਪੰਚ ਮਨਜੀਤ ਸਿੰਘ ਸੰਘਾ, ਗੁਰਪ੍ਰੀਤ ਸਿੰਘ ਗੋਪੀ, ਅਵਤਾਰ ਸਿੰਘ ਤਾਰੀ (ਸ਼ਾਹ), ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ, ਪੰਚ ਬਲਵਿੰਦਰ ਸਿੰਘ, ਜਸਵੰਤ ਸਿੰਘ ਮਿੰਟੂ ਸਾਬਕਾ ਪ੍ਰਧਾਨ ਗੁ. ਰਵੀਦਾਸ ਮਹਾਰਾਜ ਜੀ, ਡਾ. ਸੁਰਿੰਦਰ ਕੁਮਾਰ ਕਲੇਰ, ਸੁਰਜੀਤ ਸਿੰਘ ਰੀਹਲ ਸਮਾਜ ਸੇਵਕ ਤੇ ਪ੍ਰਧਾਨ, ਵਿਜੇ ਕੁਮਾਰ ਆਰੇ ਵਾਲੇ, ਚਰਨਦਾਸ ਪਾਲ ਕਵੀ, ਸੁਨੀਲ ਦੱਤ ਪਾਲ, ਚਰਨਜੀਤ ਸਿੰਘ ਜੋਗੀ, ਹਲਕੇ ਦੇ ਐਸਡੀਉ, ਜ਼ੇ.ਈ ਸਹਿਬਾਨ ਪਾਵਰਕਾਮ, ਡਾਕ ਵਿਭਾਗ ਤੋਂ ਜਸਵਿੰਦਰ ਸਿੰਘ, ਰੂਬਲ ਸੈਕਟਰੀ, ਜਸਪਾਲ ਸਿੰਘ ਸਰਕਲ ਸੈਕਟਰੀ ਪੰਜਾਬ, ਰਾਮ ਕੁਮਾਰ ਗੁੱਪਤਾ ਇੰਸਪੈਕਟਰ ਨਵਾਂ ਸ਼ਹਿਰ, ਸੁਰਿੰਦਰ ਸਿੰਘ ਫਗਵਾੜਾ, ਸੁਭਾਸ਼ ਕਰਵਲ, ਬਾਬਾ ਰਵੀ ਕਰਵਲ, ਸਾਹਿਲ ਸ਼ਰਮਾਂ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਸਰਪੰਚ ਏਕਤਾ, ਵਿਜੇਕੁਮਾਰ ਸਮਾਜ ਸੇਵਕ, ਗੁਰਨਾਮ ਸਿੰਘ ਖਾਲਸਾ,ਸਤਿਆਜੀਤ ਧੀਰ ਆਰਕੀਟੈਂਕਟ, ਲਾਲ ਸਿੰਘ ਸਾਬਕਾ ਐਸਡੀਉ, ਜਲੰਧਰ ਕੈਂਟ ਤੇ ਜੰਡੂ ਸਿੰਘਾ ਡਾਕਵਿਭਾਗ ਤੋਂ ਸਮੂਹ ਸਟਾਫ, ਮਲਕੀਤ ਸਿੰਘ ਸਾਬਕਾ ਸੈਕਟਰੀ, ਰਮੇਸ਼ ਕੁਮਾਰ ਪ੍ਰਧਾਨ ਦੁੱਧ ਉਤਪਾਦਕ ਸੁਸਾਇਟੀ ਨੇ ਸ. ਸੀਤਲ ਸਿੰਘ ਦੇ ਸਪੁੱਤਰ ਪੰਚ ਗੁਰਵਿੰਦਰ ਸਿੰਘ ਫੋਜ਼ੀ, ਸਮਾਜ ਸੇਵਕ ਤੇ ਸਾਬਕਾ ਡਾਇਰੈਕਟਰ ਸੁਸਾਇਟੀ ਪਰਮਜੀਤ ਸਿੰਘ ਲਾਲਾ, ਹਰਜਿੰਦਰਪਾਲ ਸਿੰਘ ਬੋਬੀ, ਬਲਵਿੰਦਰ ਸਿੰਘ, ਕਰਨਜੀਤ ਸਿੰਘ ਸਕੱਤਰ, ਚਰਨਜੀਤ ਸਿੰਘ ਸੋਨੂੰ, ਮਨਜੀਤ ਕੌਰ ਡਾਇਰੈਕਟਰ ਸੁਸਾਇਟੀ ਜੰਡੂ ਸਿੰਘਾ ਤੇ ਸਮੂਹ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ।
0 Comments