ਐਡਵੋਕੇਟ ਰਾਜੂ ਅੰਬੇਡਕਰ ਦੀ ਬੇਟੀ ਹਰਸ਼ਿਤਾ ਨੇ ਡਕੈਥਲੋਂਨ ਸਵਿਮਿੰਗ ਪ੍ਰਤੀਯੋਗਿਤਾ ਵਿਚ ਪਹਿਲਾ ਦਰਜਾ ਹਾਸਿਲ ਕੀਤਾ


ਜਲੰਧਰ :
 
ਦੋਆਬਾ ਕਾਲਜ ਜਲੰਧਰ ਵਿਖੇ ਡਕੈਥਲੋਂਨ  ਵੱਲੋਂ ਸਵਿਮਿੰਗ ਪ੍ਰਤੀਯੋਗਿਤਾ ਦੌਰਾਨ ਸਿਟੀ ਪਬਲਿਕ ਸਕੂਲ ਦੀ ਵਿਦਿਆਰਥਣ ਐਡਵੋਕੇਟ ਰਾਜੂ ਅੰਬੇਡਕਰ ਦੀ ਬੇਟੀ ਹਰਸ਼ਿਤਾ ਨੇ ਪਹਿਲਾ ਦਰਜਾ ਹਾਸਿਲ ਕਰਕੇ ਗੋਲਡ ਸਿਲਵਰ ਮੈਡਲ ਹਾਸਿਲ ਕੀਤਾ।

Post a Comment

0 Comments