ਪੱਤਰਕਾਰ ਮਹੇਸ਼ ਖੋਸਲਾ ਨੂੰ ਸਦਮਾ, ਪਿਤਾ ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਜੀ ਦਾ ਦੇਹਾਂਤ


ਜੱਗਬਾਣੀ ਅਖ਼ਵਾਰ ਦੇ ਜਲੰਧਰ ਤੋਂ ਸੀਨੀਅਰ ਪੱਤਰਕਾਰ ਮਹੇਸ਼ ਖੋਸਲਾ ਨੂੰ ਭਾਰੀ ਸਦਮਾ ਲੱਗਾ ਹੈ, ਉਨ੍ਹਾਂ ਦੇ ਪਿਤਾ ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਜੀ ਦਾ ਦੇਹਾਂਤ ਹੋ ਗਿਆ ਹੈ। ਉਹ ਕਰੀਬ 72 ਸਾਲ ਦੇ ਸਨ। 

Post a Comment

0 Comments