ਟਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਦਿਹਾਤੀ ਵਲੋਂ "ਸੜਕ ਸੁਰੱਖਿਆ ਮਹੀਨੇ" ਦੇ ਸਬੰਧ ਵਿਚ ਆਦਮਪੁਰ ਤੋੰ ਜਲ਼ੰਧਰ ਰੋਡ ਤੇ ਗਲਤ ਪਾਰਕਿੰਗ ਲੱਗੇ ਟਰੱਕ ਟਿਪਰਾਂ ਨੂੰ ਹਟਾਇਆ ਗਿਆ ਤੇ ਟਰੱਕ ਡਰਾਇਵਰ ਵੀਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ, ਨਾਲ ਹੀ ਆਟੋ ਯੂਨੀਅਨ ਜੰਡੂ ਸਿੰਘਾ ਵਿਖੇ ਆਟੋ/ਛੋਟਾ ਹਾਥੀ ਵਾਲੇ ਡਰਾਇਵਰ ਵੀਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ ਤੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਵੀ ਲਗਾਏ ਗਏ ।
0 Comments