ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਦਮਪੁਰ ਵਿਖੇ ਦੁੱਧ ਦੇ ਲੰਗਰ ਲਗਾਏ

 ਅਮਰਜੀਤ ਸਿੰਘ ਜੰਡੂ ਸਿੰਘਾ ਆਦਮਪੁਰ ਦੁਆਬਾ- ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਦਮਪੁਰ ਰੋਡ ਗਾਜ਼ੀਪੁਰ ਵਿਖੇ ਨੋਜਵਾਨਾਂ ਵਲੋਂ ਦੁੱਧ ਦਾ ਲੰਗਰ ਲਗਾਇਆ ਗਿਆ l ਜਿਸ ਪ੍ਰਬੰਧਕ ਮੁੱਖੀ ਹਰਵਿੰਦਰ ਗਰੇਵਾਲ, ਯੂਥ ਪ੍ਰਧਾਨ ਪੰਕਜ ਹਨੀ, ਰਾਹੁਲ ਆਦਿ ਦੀ ਦੇਖ ਰੇਖ ਚ ਲੰਗਰ ਦੀ ਸੇਵਾ ਨਿਭਾਈ ਗਈ। ਜਿਸ ਚ ਮਨੋਹਰ ਬਾਬਾ ਜੀ, ਵਿਜੇ ਕੁਮਾਰ, ਸਾਬੀ, ਦਿਲਰਾਜ ਭੱਟੀ, ਮਨਵੀਰ, ਗਗਨ ਸੂਰੀ, ਨਰੇਸ਼, ਕੁਲਦੀਪ ਭੱਟੀ, ਤਿਰਲੋਕ, ਕਮਲਦੀਪ ਸਿੰਘ, ਰੋਹਿਤ ਭੱਟੀ, ਹਰਜਿੰਦਰ ਵਤਨ, ਗੁਰਪ੍ਰੀਤ ਭੋਗਲ, ਗਗਨ ਰਾਮ ਗੜੀਆ, ਨਵਦੀਪ ਹਮਪਾਲ, ਸਾਹਿਲ ਭੱਟੀ ਤੇ ਪ੍ਰਭ ਆਸਰਾ ਵੈਲਫੇਅਰ ਸੋਸਾਇਟੀ, ਰਾਮ ਮੁਹੰਮਦ ਸਿੰਘ ਆਜ਼ਾਦ ਯੂਥ ਕਲੱਬ ਦੇ ਮੈਂਬਰਾਂ ਨੇ ਬਹੁਤ ਸ਼ਰਧਾ ਤੇ ਪੂਰੀ ਜਿੰਮੇਵਾਰੀ ਨਾਲ ਸੇਵਾ ਨਿਭਾਈ ਗਈ।

Post a Comment

0 Comments