ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਸੈਕਟਰੀ ਕਮਲਜੀਤ ਖੋਥੜਾਂ ਤੇ ਅਵਤਾਰ ਚੰਦ ਤਾਰੀ ਖੋਥੜਾਂ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ

 


ਜਲੰਧਰ, 11 ਜੂਨ (ਅਮਰਜੀਤ ਸਿੰਘ)-
ਬੀਤੇ ਦਿਨ ਡੇਰਾ ਚਹੇੜੂ ਵਿਖੇ ਮਨਾਏ 74ਵੇਂ ਸਲਾਨਾ ਜੋੜ ਮੇਲੇ ਦੌਰਾਨ ਡੇਰਾ ਚਹੇੜੂ ਵਿਖੇ ਆਪਣੀਆਂ ਪਿਛਲੇ ਕਰੀਬ 15 ਸਾਲਾਂ ਤੋਂ ਸੇਵਾ ਨਿੱਭਾ ਰਹੇ ਸੈਕਟਰੀ ਕਮਲਜੀਤ ਖੋਥੜਾਂ ਅਤੇ ਇਤਿਹਾਸ ਦੇ ਖੋਜੀ ਅਵਤਾਰ ਚੰਦ ਤਾਰੀ ਪਿੰਡ ਖੋਥੜਾਂ ਨੂੰ ਗੋਲਡ ਮੈਡਲ ਨਾਲ ਸਨਮਾਨਿੱਤ ਕਰਦੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ, ਗਾਇਕਾ ਗਿੰਨੀ ਮਾਹੀ, ਧਰਮਪਾਲ ਕਲੇਰ, ਚਮਨ ਲਾਲ ਜੱਸਲ ਇਟਲੀ, ਸੀਤਲ ਰਾਮ ਇਟਲੀ। 

Post a Comment

0 Comments