ਨਿਰਜਲਾ ਇਕਾਦਸ਼ੀ ਦੇ ਸਬੰਧ ਵਿੱਚ ਜੰਡੂ ਸਿੰਘਾ ਵਿਖੇ ਛਬੀਲ ਲਗਾਈ

ਜੰਡੂ ਸਿੰਘਾ ਵਿਖੇ ਛਬੀਲ ਦੀ ਸੇਵਾ ਕਰਦੇ ਮਹੰਤ ਪਵਨ ਕੁਮਾਰ, ਜਗਦੀਸ਼ ਦੀਸ਼ਾ, ਮਰੇਸ਼ ਕੁਮਾਰ, ਦਲੀਪ ਕੁਮਾਰ ਤੇ ਹੋਰ ਸੇਵਾਦਾਰ।  


ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਵਿੱਚ ਮੋਜੂਦ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਦੀਆਂ ਸਮੂਹ ਸੰਗਤਾਂ ਵੱਲੋਂ ਮਹੰਤ ਪਵਨ ਕੁਮਾਰ ਦੀ ਅਗਵਾਹੀ ਵਿੱਚ ਮੇਨ ਹੁਸ਼ਿਆਰਪੁਰ-ਜਲੰਧਰ ਰੋ੍ਹਡ ਤੇ ਨਿਰਜਲਾ ਇਕਾਦਸ਼ੀ ਦੇ ਸਬੰਧ ਵਿੱਚ ਛਬੀਲ ਲਗਾਈ ਲਗਾਈ ਗਈ। ਇਸ ਮੌਕੇ ਰਾਹਗੀਰਾਂ ਤੇ ਸੰਗਤਾਂ ਨੂੰ ਛੋਲਿਆਂ ਤੇ ਖਰਬੂਜੇ ਦਾ ਪ੍ਰਸ਼ਾਦ ਵੀ ਵਿਤਰਿੱਤ ਕੀਤਾ ਗਿਆ। ਇਸ ਮੌਕੇ ਤੇ ਮਹੰਤ ਪਵਨ ਕੁਮਾਰ, ਦਲੀਪ ਕੁਮਾਰ, ਸੰਤ ਸਰਵਣ ਦਾਸ, ਜਗਦੀਸ਼ ਦੀਸ਼ਾ, ਨਰੇਸ਼ ਕੁਮਾਰ, ਸ਼ਿਵਾਨੰਦ ਸਿੰਘ, ਰੋਬਿੱਨ ਜ਼ੋਸ਼ੀ, ਤਜਿੰਦਰਜੀਤ ਸਿੰਘ ਰਿਸ਼ੀ, ਦਿਨੇਸ਼ ਯਾਦਵ, ਰਾਜ਼ੇਸ਼, ਸੁਰਿੰਦਰ ਛਿੰਦਾ, ਸ਼ੀਵਾਨਸ਼, ਰਾਹੁੱਲ, ਮੁਕੇਸ਼, ਗੁਰਪ੍ਰੀਤ ਵਿੱਕੀ, ਮਨੋਜ ਬੈਂਸ, ਮੰਨਾਂ ਪਾਲ, ਰੇਸ਼ਮ ਪਾਲ, ਕੁਲਦੀਪ ਭਾਰਤੀ, ਦੀਪੂ, ਭੁਪਿੰਦਰ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ। 

Post a Comment

0 Comments