ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਪੇੜ ਮਾਂ ਕੇ ਨਾਮ ਲਗਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਾਰੀ ਸੀਨੀਅਰ ਸੈਕਡੰਰੀ ਸਮਾਰਟ ਸਕੂਲ ਹਜ਼ਾਰਾ ਵਿਖੇ ਪ੍ਰਿੰਸੀਪਲ ਕੁਲਦੀਪ ਕੌਰ ਦੀ ਅਗਵਾਈ ਵਿੱਚ ’ਇਕ ਪੇੜ ਮਾਂ ਕੇ ਨਾਮ’ ਸਲੌਗਨ ਤਹਿਤ ਵੱਣ੍ਹ ਮਹੋਤਸਵ ਦਾ ਆਗਾਜ਼ ਕੀਤਾ ਗਿਆ। ਸਕੂਲ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਆਪਣੇ ਮਾਤਾ ਜੀ ਦੇ ਨਾਲ ਸਕੂਲ ਵਿੱਚ ਅੰਬ ਦਾ ਫੱਲਦਾਰ ਬੂਟਾ ਲਗਾਇਆ ਅਤੇ ਸੈਲਫੀ ਵੀ ਅਪਲੋਡ ਕੀਤੀ ਅਤੇ ਅੰਬ ਦੇ ਫੱਲਦਾਰ ਪੌਦੇ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਲਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਤੇ ਇਕੋ ਕਲੱਬ ਇੰਚਾਰਜ਼ ਆਸ਼ਾਦੀਪ ਕੌਰ ਅਤੇ ਵਿਦਿਆਰਥੀ ਵੀ ਸ਼ਾਮਲ ਹੋਏ।


Post a Comment

0 Comments