ਜਲੰਧਰ (ਹਰਜਿੰਦਰ ਸਿੰਘ ਧੋਗੜੀ)- ਪਿੰਡ ਧੋਗੜੀ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਉਣ ਸਮੇਂ ਹਾਜ਼ਰ ਸਤਿਗੁਰੂ ਰਵਿਦਾਸ ਭਵਨ ਕਮੇਟੀ ਦੇ ਪ੍ਰਧਾਨ ਰੂਪ ਲਾਲ, ਸੁਰਜੀਤ ਸਿੰਘ, ਬੂਟਾ ਧੋਗੜੀ, ਪਰਮਾਨੰਦ ਸਿੰਘ, ਪਰਮਜੀਤ ਪੰਮੀ, ਕੀਪਾ, ਤਰਸੇਮ ਲਾਲ, ਪ੍ਰੇਮ ਲਾਲ, ਪ੍ਰਭਜੀਤ, ਕਸ਼ਮੀਰ ਭੋਲਾ, ਯੋਧਾ, ਸੁਖਦੇਵ ਰਾਜ, ਕਮਲਜੀਤ, ਅਵਤਾਰ ਚੰਦ, ਹਰੀ, ਮੁਨੀਸ਼, ਸੋਹਣ ਲਾਲ, ਕੋਸ਼ਲਿਆਂ ਦੇਵੀ ਅਤੇ ਹੋਰ।